Notifications
Clear all
Mar 27, 2023 1:23 pm
Daily Punjabi Status - 88 : दैनिक पंजाबी स्थिति - 88 : ਰੋਜ਼ਾਨਾ ਪੰਜਾਬੀ ਸਟੇਟਸ - 88 :
- ਸੁੱਖਾਂ ਵੇਲੇ ਸਾਰੀ ਦੁਨੀਆਂ ਖੜਦੀ,ਦੁੱਖਾਂ ਚ ਕੋਈ ਬਾਂਹ ਨਹੀਂ ਫੜਦਾ
ਇੱਕ ਤੇਰਾ ਸਹਾਰਾ ਮਿਲ ਜੇ ਦਾਤਾ, ਦੁਨੀਆਂ ਦੀ ਪਰਵਾਹ ਨੀ ਕਰਦਾ - ਕਦਰ ਕਰਿਆ ਕਰ ਉਸ ਮਾਲਕ ਦੀਆਂ ਦਿੱਤੀਆਂ ਬਰਕਤਾਂ ਦੀਆ
ਜਿੰਨਾ ਤੈਨੂੰ ਦਿੱਤਾ ਦੇਖੀ ਨੀਵਾਂ ਹੋ ਕੇ ਉਹਨਾਂ ਨਹੀਂ ਕਿਸੇ ਕੋਲ